¡Sorpréndeme!

ਹਸਪਤਾਲ 'ਚ ਮਰੀਜ ਆਏ ਇਲਾਜ ਕਰਵਾਉਣ ਪਰ, ਡਾਕਟਰਾਂ ਕਰ ਰਹੀਆਂ DJ ਲਗਾ ਡਾਂਸ, Video Viral |OneIndia Punjabi

2023-07-25 1 Dailymotion

ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਕਿਸੇ ਵਿਆਹ ਦੀਆਂ ਨਹੀਂ ਸਗੋਂ ਹਸਪਤਾਲ ਦੀਆਂ ਹਨ | ਜੀ ਹਾਂ, ਇਹ ਵੀਡੀਓ ਬਠਿੰਡਾ ਦੇ ਸਰਕਾਰੀ ਹਸਪਤਾਲ ਦੀਆਂ ਨੇ, ਜਿੱਥੇ ਡਾਕਟਰਾਂ ਤੇ ਨਰਸਾਂ ਵਲੋਂ ਹਸਪਤਾਲ 'ਚ ਹੀ DJ ਲਗਾ ਠੁਮਕੇ ਲਗਾਏ ਗਏ | ਜਿੱਥੇ ਇੱਕ ਪਾਸੇ ਹਸਪਤਾਲ 'ਚ ਮਰੀਜਾਂ ਦੇ ਕੋਲ ਉੱਚੀ ਆਵਾਜ਼ 'ਚ ਗੱਲ ਕਰਨ ਤੋਂ ਵੀ ਡਾਕਟਰਾਂ ਵਲੋਂ ਰੋਕਿਆ ਜਾਂਦਾ ਹੈ ਕਿ ਉਹਨਾਂ ਦੀ ਸਹਿਤ 'ਤੇ ਬੁਰਾ ਅਸਰ ਹੋਵਗਾ | ਉੱਥੇ ਹੀ ਡਾਕਟਰਾਂ ਦੇ ਵਲੋਂ ਹੀ ਹਸਪਤਾਲ 'ਚ ਉੱਚੀ ਆਵਾਜ਼ 'ਚ ਗਾਣੇ ਲਗਾ ਕੇ ਨੱਚਿਆ ਜਾ ਰਿਹਾ ਤੇ ਮਰੀਜਾਂ ਦੀ ਸਹਿਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ |
.
Patients came to the hospital for treatment, but the doctors are dancing to DJ, Video Viral.
.
.
.
#Bathindanews #DanceinHospital #viralvideo